The Water Supply and Sanitation Minister Bram Shanker Jimpa has directed the senior officers of the State Government to ensure canal water projects to the Hoshiarpur City and the adjoining villages of the Kandi region.

During a meeting at his office today with the officers of the Water Supply and Sanitation, Local Government and Water Resources Department, the Minister deliberated in detail on the rapidly declining water level especially in the Hoshiarpur City.

The Minister emphasized that in view of the circumstances, the facility of canal water must be provided to the Hoshiarpur and the adjoining villages of the Kandi region.While discussing the project proposal in detail with the Local Government, Water Resources and the Water Supply Departments, the Minister advocated speedy execution of the project.

On the occasion, Principal Secretary Water Supply & Sanitation Nilkanth Avhad, Department Head Amit Talwar, Principal Secretary Local Government Department Deepti Uppal, Chief Engineer (North) Water Supply and Sanitation Jasbir Singh and the Chief Engineer, Water Resources Sher Singh and other officers were also present.

ਬ੍ਰਮ ਸ਼ੰਕਰ ਜਿੰਪਾ ਵੱਲੋਂ ਹੁਸ਼ਿਆਰਪੁਰ ਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਮੁਹੱਈਆ ਕਰਵਾਉਣ ਦੀ ਹਦਾਇਤ

ਚੰਡੀਗੜ੍ਹ ‘ਚ ਤਿੰਨ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਹੁਸ਼ਿਆਰਪੁਰ ਸ਼ਹਿਰ ਅਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟ ਮੁਹੱਇਆ ਕਰਵਾਉਣ ਲਈ ਕਿਹਾ ਹੈ। ਆਪਣੇ ਦਫਤਰ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ ਅਤੇ ਜਲ ਸ੍ਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਤਰੀ ਵੱਲੋਂ ਵਿਸ਼ੇਸ਼ ਰੂਪ ਵਿੱਚ ਹੁਸ਼ਿਆਰਪੁਰ ਸ਼ਹਿਰ ਵਿੱਚ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਹਾਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਸ਼ਿਆਰਪੁਰ ਅਤੇ ਨਾਲ ਲੱਗਦੇ ਕੰਢੀ ਖੇਤਰਾਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਸੁਵਿਧਾ ਦਿੱਤੀ ਜਾਵੇ। ਜਿੰਪਾ ਵੱਲੋਂ ਨਹਿਰੀ ਪਾਣੀ ਪ੍ਰੋਜੈਕਟ ਦੀ ਤਜਵੀਜ਼ ਨੂੰ ਸਥਾਨਕ ਸਰਕਾਰਾਂ, ਜਲ ਸ੍ਰੋਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਨਾਲ ਵਿਸਥਾਰਪੂਰਵਕ ਵਿਚਾਰਿਆ ਗਿਆ ਅਤੇ ਇਸਨੂੰ ਜਲਦ ਅਮਲੀ ਜਾਮਾ ਪਹਿਨਾਉਣ ਲਈ ਵੀ ਕਿਹਾ ਗਿਆ।

ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲਕੰਠ ਅਵਹਾੜ, ਵਿਭਾਗ ਮੁਖੀ ਅਮਿਤ ਤਲਵਾੜ, ਸਥਾਨਕ ਸਰਕਾਰ ਵਿਭਾਗ ਦੀ ਪ੍ਰਮੁੱਖ ਸਕੱਤਰ ਦੀਪਤੀ ਉੱਪਲ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜੀਨੀਅਰ (ਉੱਤਰ) ਜਸਬੀਰ ਸਿੰਘ ਅਤੇ ਜਲ ਸ੍ਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਸ਼ੇਰ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਸ਼ਾਮਿਲ ਸਨ।

ब्रम शंकर जिम्पा द्वारा होशियारपुर और साथ लगते कंडी क्षेत्रों के गाँवों को नहरी पानी प्रोजैक्ट मुहैया करवाने की हिदायत

चंडीगढ़ में तीन विभागों के उच्च अधिकारियों के साथ की मीटिंग

चंडीगढ़

जल सप्लाई और सेनिटेशन मंत्री ब्रम शंकर जिम्पा ने राज्य सरकार के उच्च अधिकारियों को होशियारपुर शहर और साथ लगते कंडी क्षेत्रों के गाँवों को नहरी पानी प्रोजैक्ट मुहैया करवाने के लिए कहा है। अपने दफ़्तर में जल सप्लाई और सेनिटेशन, स्थानीय निकाय और जल संसाधन विभाग के उच्च अधिकारियों के साथ मीटिंग के दौरान मंत्री द्वारा विशेष रूप में होशियारपुर शहर में पानी के लगातार गिर रहे स्तर पर विशेष चर्चा की गई।

उन्होंने कहा कि हालत को मद्देनज़र रखते हुए होशियारपुर और साथ लगते कंडी क्षेत्रों के गाँवों को नहरी पानी की सुविधा दी जाये। जिम्पा द्वारा नहरी पानी प्रोजैक्ट के प्रस्ताव को स्थानीय निकाय, जल संसाधन विभाग और जल सप्लाई विभाग के साथ विस्तारपूर्वक विचारा गया और इसको जल्द व्यवहारिक रूप देने के लिए भी कहा गया।

मीटिंग के दौरान जल सप्लाई और सेनिटेशन विभाग के प्रमुख सचिव नीलकंठ अवहाड़, विभाग प्रमुख अमित तलवार, स्थानीय निकाय विभाग की प्रमुख सचिव दीप्ति उप्पल, जल सप्लाई और सेनिटेशन विभाग के मुख्य इंजीनियर (उत्तर) जसबीर सिंह और जल संसाधन विभाग के मुख्य इंजीनियर शेर सिंह समेत अलग-अलग अधिकारी शामिल थे।

Related Article

Write a comment

Your email address will not be published. Required fields are marked *